Doubtnut Promotions Sticky

ਇੱਕ ਭੋਜਨ ਪਦਾਰਥ ਵਿੱਚ ਘੱਟ ਤੋਂ ਘੱਟ 80 ਇਕਾਈ ਵਿਟਾਮਿਨ A ਅਤੇ 100 ਇਕਾਈ ਖਣਿਜ ਹੋਣਾ ਚਾਹੀਦਾ ਹੈ। ਦੋ ਪ੍ਰਕਾਰ ਦੇ ਭੋਜਨ F1 ਅਤੇ F2 ਉਪਲਬਧ ਹਨ। ਭੋਜਨ F1 ਦੀ ਲਾਗਤ 4 ਰੁ: ਪ੍ਰਤੀ ਇਕਾਈ ਅਤੇ F2 ਦੀ ਲਾਗਤ 5 ਰੁ: ਪ੍ਰਤੀ ਇਕਾਈ ਹੈ। ਭੋਜਨ F1 ਦੀ ਇਕਾਈ ਵਿੱਚ ਘੱਟ ਤੋਂ ਘੱਟ 3 ਇਕਾਈ ਵਿਟਾਮਿਨ A ਅਤੇ 4 ਇਕਾਈ ਖਣਿਜ ਹੈ। F2 ਦੀ ਪ੍ਰਤੀ ਇਕਾਈ ਵਿੱਚ ਘੱਟ ਤੋਂ ਘੱਟ 6 ਇਕਾਈ ਵਿਟਾਮਿਨ A ਅਤੇ 3 ਇਕਾਈ ਖਣਿਜ ਹਨ। ਇਸ ਨੂੰ ਇੱਕ ਰੇਖੀ ਪ੍ਰੋਗਰਾਮਿੰਗ ਸਮੱਸਿਆ ਦੇ ਰੂਪ ਵਿੱਚ ਸੂਤਰਬੱਧ ਕਰੋ। ਉਸ ਆਹਾਰ ਦਾ ਨਿਊਨਤਮ ਮੁੱਲ ਪਤਾ ਕਰੋ, ਜਿਸ ਵਿੱਚ ਇਹਨਾਂ ਦੋ ਭੋਜਨਾਂ ਦਾ ਮਿਸ਼ਰਣ ਹੈ ਅਤੇ ਉਸ ਵਿੱਚ ਨਿਊਨਤਮ ਪੋਸ਼ਕ ਤੱਤ ਹਨ।

Video Solution
Doubtnut Promotions Banner
|
Answer

Step by step video & image solution for ਇੱਕ ਭੋਜਨ ਪਦਾਰਥ ਵਿੱਚ ਘੱਟ ਤੋਂ ਘੱਟ 80 ਇਕਾਈ ਵਿਟਾਮਿਨ A ਅਤੇ 100 ਇਕਾਈ ਖਣਿਜ ਹੋਣਾ ਚਾਹੀਦਾ ਹੈ। ਦੋ ਪ੍ਰਕਾਰ ਦੇ ਭੋਜਨ F_1 ਅਤੇ F_2 ਉਪਲਬਧ ਹਨ। ਭੋਜਨ F_1 ਦੀ ਲਾਗਤ 4 ਰੁ: ਪ੍ਰਤੀ ਇਕਾਈ ਅਤੇ F_2 ਦੀ ਲਾਗਤ 5 ਰੁ: ਪ੍ਰਤੀ ਇਕਾਈ ਹੈ। ਭੋਜਨ F_1 ਦੀ ਇਕਾਈ ਵਿੱਚ ਘੱਟ ਤੋਂ ਘੱਟ 3 ਇਕਾਈ ਵਿਟਾਮਿਨ A ਅਤੇ 4 ਇਕਾਈ ਖਣਿਜ ਹੈ। F_2 ਦੀ ਪ੍ਰਤੀ ਇਕਾਈ ਵਿੱਚ ਘੱਟ ਤੋਂ ਘੱਟ 6 ਇਕਾਈ ਵਿਟਾਮਿਨ A ਅਤੇ 3 ਇਕਾਈ ਖਣਿਜ ਹਨ। ਇਸ ਨੂੰ ਇੱਕ ਰੇਖੀ ਪ੍ਰੋਗਰਾਮਿੰਗ ਸਮੱਸਿਆ ਦੇ ਰੂਪ ਵਿੱਚ ਸੂਤਰਬੱਧ ਕਰੋ। ਉਸ ਆਹਾਰ ਦਾ ਨਿਊਨਤਮ ਮੁੱਲ ਪਤਾ ਕਰੋ, ਜਿਸ ਵਿੱਚ ਇਹਨਾਂ ਦੋ ਭੋਜਨਾਂ ਦਾ ਮਿਸ਼ਰਣ ਹੈ ਅਤੇ ਉਸ ਵਿੱਚ ਨਿਊਨਤਮ ਪੋਸ਼ਕ ਤੱਤ ਹਨ। by Maths experts to help you in doubts & scoring excellent marks in Class 12 exams.

Updated on:21/07/2023

Topper's Solved these Questions


Similar Questions