ਦੋ ਪ੍ਰਕਾਰ ਦੀਆਂ ਰਸਾਇਣਿਕ ਖਾਦਾਂ F1 ਅਤੇ F2 ਹਨ। F1 ਵਿੱਚ 10% ਨਾਈਟਰੋਜਨ ਅਤੇ 6% ਫਾਸਫੋਰਿਕ ਤੇਜ਼ਾਬ ਹੈ। ਅਤੇ F2 ਵਿੱਚ 5% ਨਾਈਟ੍ਰੋਜਨ ਅਤੇ 10% ਫਾਸਫੋਰਿਕ ਤੇਜ਼ਾਬ ਹੈ। ਮਿੱਟੀ ਦੀ ਸਥਿਤੀਆਂ ਦਾ ਪਰੀਖਣ ਕਰਨ ਤੋਂ ਬਾਅਦ ਇੱਕ ਕਿਸਾਨ ਪਾਉਂਦਾ ਹੈ ਕਿ ਉਸ ਨੂੰ ਆਪਣੀ ਫਸਲ ਦੇ ਲਈ 14kg ਨਾਈਟ੍ਰੋਜਨ ਅਤੇ 14kg ਫਾਸਫੋਰਿਕ ਤੇਜ਼ਾਬ ਦੀ ਜ਼ਰੂਰਤ ਹੈ। ਜੇਕਰ F1 ਦੀ ਕੀਮਤ 6 ਕਿਲੋ ਪ੍ਰਤੀ ਕਿਲੋਗ੍ਰਾਮ ਅਤੇ F2 ਦੀ ਕੀਮਤ 5 ਰੁ: ਪ੍ਰਤੀ ਕਿਲੋ ਹੈ, ਤਾਂ ਹਰੇਕ ਪ੍ਰਕਾਰ ਦੇ ਕਿੰਨੇ ਖਣਿਜ ਰਸਾਇਣ ਉਪਯੋਗ ਦੇ ਲਈ ਲੋੜੀਂਦੇ ਹਨ ਤਾਂ ਕਿ ਨਿਊਨਤਮ ਮੁੱਲ ਤੇ ਲੋੜੀਂਦੇ ਪੋਸ਼ਕ ਤੱਤ ਮਿਲ ਸਕਣ। ਨਿਊਨਤਮ ਲਾਗਤ ਕੀ ਹੈ।
Step by step video & image solution for ਦੋ ਪ੍ਰਕਾਰ ਦੀਆਂ ਰਸਾਇਣਿਕ ਖਾਦਾਂ F_1 ਅਤੇ F_2 ਹਨ। F_1 ਵਿੱਚ 10% ਨਾਈਟਰੋਜਨ ਅਤੇ 6% ਫਾਸਫੋਰਿਕ ਤੇਜ਼ਾਬ ਹੈ। ਅਤੇ F_2 ਵਿੱਚ 5% ਨਾਈਟ੍ਰੋਜਨ ਅਤੇ 10% ਫਾਸਫੋਰਿਕ ਤੇਜ਼ਾਬ ਹੈ। ਮਿੱਟੀ ਦੀ ਸਥਿਤੀਆਂ ਦਾ ਪਰੀਖਣ ਕਰਨ ਤੋਂ ਬਾਅਦ ਇੱਕ ਕਿਸਾਨ ਪਾਉਂਦਾ ਹੈ ਕਿ ਉਸ ਨੂੰ ਆਪਣੀ ਫਸਲ ਦੇ ਲਈ 14kg ਨਾਈਟ੍ਰੋਜਨ ਅਤੇ 14kg ਫਾਸਫੋਰਿਕ ਤੇਜ਼ਾਬ ਦੀ ਜ਼ਰੂਰਤ ਹੈ। ਜੇਕਰ F_1 ਦੀ ਕੀਮਤ 6 ਕਿਲੋ ਪ੍ਰਤੀ ਕਿਲੋਗ੍ਰਾਮ ਅਤੇ F_2 ਦੀ ਕੀਮਤ 5 ਰੁ: ਪ੍ਰਤੀ ਕਿਲੋ ਹੈ, ਤਾਂ ਹਰੇਕ ਪ੍ਰਕਾਰ ਦੇ ਕਿੰਨੇ ਖਣਿਜ ਰਸਾਇਣ ਉਪਯੋਗ ਦੇ ਲਈ ਲੋੜੀਂਦੇ ਹਨ ਤਾਂ ਕਿ ਨਿਊਨਤਮ ਮੁੱਲ ਤੇ ਲੋੜੀਂਦੇ ਪੋਸ਼ਕ ਤੱਤ ਮਿਲ ਸਕਣ। ਨਿਊਨਤਮ ਲਾਗਤ ਕੀ ਹੈ। by Maths experts to help you in doubts & scoring excellent marks in Class 12 exams.
Topper's Solved these Questions
- BOOK - PSEB (PUNJABI MEDIUM)CHAPTER - ਰੈਖਿਕ ਪ੍ਰੋਗਰਾਮਿੰਗEXERCISE - Exercise17videos
ਰੈਖਿਕ ਪ੍ਰੋਗਰਾਮਿੰਗ
- BOOK - PSEB (PUNJABI MEDIUM)CHAPTER - ਮੈਟ੍ਰਿਕਸਾਂEXERCISE - Exercise104videos
ਮੈਟ੍ਰਿਕਸਾਂ
- BOOK - PSEB (PUNJABI MEDIUM)CHAPTER - ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀEXERCISE - Exercise112videos
ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀ
Similar Questions
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ Z=3x+4y ਦਾ ਅਧਿਕਤਮੀਕਰਣ ਕਰੋ: x+y≤4,x≥0,y≥0
04:27View Solutionਮੈਟ੍ਰਿਕਸ A=⎡⎢ ⎢⎣2519−735−25212√31−517⎤⎥ ⎥⎦, ਦੇ ਲਈ ਪਤਾ ਕਰੋ : ਮੈਟ੍ਰਿਕਸ ਦੀ ਤਰਤੀਬ।
02:56View Solutionx=3 ਤੇ ਫਲਨ f(x)=2x2−1 ਦੀ ਲਗਾਤਾਰਤਾ ਦੀ ਜਾਂਚ ਕਰੋ।
04:11View SolutionGive examples of two one-one functions f1 and f2 from R to R such that f1+f2:R→R , defined by (f1+f2)(x)=f1(x)+f2(x) is not one-one.
03:18View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
01:41View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
04:10View Solutionਜੇਕਰ A=[3−24−2]ਅਤੇI=[1001]ਅਤੇA2=kA−2I ਹੈ ਤਾਂ k ਦਾ ਮੁੱਲ ਪਤਾ ਕਰੋ।
04:20View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A')'=A
04:00View Solutionਜੇਕਰ A=⎡⎢⎣−123579−211⎤⎥⎦ਅਤੇB=⎡⎢⎣−41−5120131⎤⎥⎦ ਹੈ ਤਾਂ ਸਿੱਧ ਕਰੋ ਕਿ (A+B)'=A'+B'
02:14View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A+B)'=A'+B'
11:38View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A−B)'=A'−B'
08:27View Solutionਜੇਕਰ A=[−2312]ਅਤੇB=[−1012] ਹੈ ਤਾਂ (A+2B)' ਪਤਾ ਕਰੋ।
05:11View SolutionThere are two types of fertilisers F1 and F2,F1 consists of 10% nitrogen and 6% phosphoric acid and F2 consists of 5% nitrogen and 10% phosphoric acid. After testing the soil conditions , a farmer finds that she needs atleast 14kg of nitrogen and 14kg of phosphoric acid for her crop. If F1 costs Rs. 6kg and F2 costs Rs. 5kg , determine how much of each type of fertiliser should be used so that nutrient requirements are met at a minimum cost , What is the minimum cost ?
02:37View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:10View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
05:06View Solution