ਇੱਕ ਕਾਰਖਾਨੇ ਵਿੱਚ ਦੋ ਪ੍ਰਕਾਰ ਦੇ ਪੇਚ 1 ਅਤੇ 2 ਬਣਦੇ ਹਨ। ਹਰੇਕ ਦੇ ਨਿਰਮਾਣ ਵਿੱਚ ਦੋ ਮਸ਼ੀਨਾਂ ਦੇ ਪ੍ਰਯੋਗ ਦੀ ਲੋੜ ਹੰਦੀ ਹੈ, ਜਿਸ ਵਿੱਚ ਇੱਕ ਸਵੈਚਾਲਕ ਅਤੇ ਦੂਜੀ ਹਸਤਚਾਲਕ ਹੈ। ਇੱਕ ਪੈਕਟ ਪੇਚ 1 ਦੇ ਨਿਰਮਾਣ ਵਿੱਚ 4 ਮਿੰਟ ਸਵੈਚਾਲਕ ਅਤੇ 6 ਮਿੰਟ ਹਸਤਚਾਲਕ ਮਸ਼ੀਨ ਅਤੇ ਇੱਕ ਪੈਕਟ ਪੇਚ 2 ਦੇ ਹਰੇਕ ਨਿਰਮਾਣ ਵਿੱਚ 6 ਮਿੰਟ ਸਵੈਚਾਲਕ ਅਤੇ 3 ਮਿੰਟ ਹਸਤਚਾਲਕ ਮਸ਼ੀਨ ਦਾ ਕੰਮ ਹੁੰਦਾ ਹੈ। ਹਰੇਕ ਮਸ਼ੀਨ ਕਿਸੇ ਵੀ ਦਿਨ ਦੇ ਲਈ ਅਧਿਕਤਮ 4 ਘੰਟੇ ਕੰਮ ਦੇ ਲਈ ਉਪਲਬਧ ਹੈ। ਨਿਰਮਾਤਾ ਪੇਚ 1 ਦੇ ਹਰੇਕ ਪੈਕਟ ਤੇ 7 ਰੁ: ਅਤੇ ਪੇਚ 2 ਦੇ ਹਰੇਕ ਪੈਕਟ ਤੇ 10 ਰੁ: ਦਾ ਲਾਭ ਕਮਾਉਂਦਾ ਹੈ। ਇਹ ਮੰਨਦੇ ਹੋਏ ਕਿ ਕਾਰਖਾਨੇ ਵਿੱਚ ਨਿਰਮਿਤ ਸਾਰੇ ਪੇਚਾਂ ਦੇ ਪੈਕਟ ਵਿਕ ਜਾਂਦੇ ਹਨ, ਪਤਾ ਕਰੋ ਕਿ ਪ੍ਰਤੀਦਿਨ ਕਿੰਨੇ ਪੈਕਟ ਵਿਭਿੰਨ ਪੇਚਾਂ ਦੇ ਬਣਾਏ ਜਾਣ ਜਿਸ ਨਾਲ ਲਾਭ ਅਧਿਕਤਮ ਹੋਵੇ ਅਤੇ ਅਧਿਕਤਮ ਲਾਭ ਪਤਾ ਕਰੋ।
Step by step video & image solution for ਇੱਕ ਕਾਰਖਾਨੇ ਵਿੱਚ ਦੋ ਪ੍ਰਕਾਰ ਦੇ ਪੇਚ 1 ਅਤੇ 2 ਬਣਦੇ ਹਨ। ਹਰੇਕ ਦੇ ਨਿਰਮਾਣ ਵਿੱਚ ਦੋ ਮਸ਼ੀਨਾਂ ਦੇ ਪ੍ਰਯੋਗ ਦੀ ਲੋੜ ਹੰਦੀ ਹੈ, ਜਿਸ ਵਿੱਚ ਇੱਕ ਸਵੈਚਾਲਕ ਅਤੇ ਦੂਜੀ ਹਸਤਚਾਲਕ ਹੈ। ਇੱਕ ਪੈਕਟ ਪੇਚ 1 ਦੇ ਨਿਰਮਾਣ ਵਿੱਚ 4 ਮਿੰਟ ਸਵੈਚਾਲਕ ਅਤੇ 6 ਮਿੰਟ ਹਸਤਚਾਲਕ ਮਸ਼ੀਨ ਅਤੇ ਇੱਕ ਪੈਕਟ ਪੇਚ 2 ਦੇ ਹਰੇਕ ਨਿਰਮਾਣ ਵਿੱਚ 6 ਮਿੰਟ ਸਵੈਚਾਲਕ ਅਤੇ 3 ਮਿੰਟ ਹਸਤਚਾਲਕ ਮਸ਼ੀਨ ਦਾ ਕੰਮ ਹੁੰਦਾ ਹੈ। ਹਰੇਕ ਮਸ਼ੀਨ ਕਿਸੇ ਵੀ ਦਿਨ ਦੇ ਲਈ ਅਧਿਕਤਮ 4 ਘੰਟੇ ਕੰਮ ਦੇ ਲਈ ਉਪਲਬਧ ਹੈ। ਨਿਰਮਾਤਾ ਪੇਚ 1 ਦੇ ਹਰੇਕ ਪੈਕਟ ਤੇ 7 ਰੁ: ਅਤੇ ਪੇਚ 2 ਦੇ ਹਰੇਕ ਪੈਕਟ ਤੇ 10 ਰੁ: ਦਾ ਲਾਭ ਕਮਾਉਂਦਾ ਹੈ। ਇਹ ਮੰਨਦੇ ਹੋਏ ਕਿ ਕਾਰਖਾਨੇ ਵਿੱਚ ਨਿਰਮਿਤ ਸਾਰੇ ਪੇਚਾਂ ਦੇ ਪੈਕਟ ਵਿਕ ਜਾਂਦੇ ਹਨ, ਪਤਾ ਕਰੋ ਕਿ ਪ੍ਰਤੀਦਿਨ ਕਿੰਨੇ ਪੈਕਟ ਵਿਭਿੰਨ ਪੇਚਾਂ ਦੇ ਬਣਾਏ ਜਾਣ ਜਿਸ ਨਾਲ ਲਾਭ ਅਧਿਕਤਮ ਹੋਵੇ ਅਤੇ ਅਧਿਕਤਮ ਲਾਭ ਪਤਾ ਕਰੋ। by Maths experts to help you in doubts & scoring excellent marks in Class 12 exams.
Topper's Solved these Questions
- BOOK - PSEB (PUNJABI MEDIUM)CHAPTER - ਰੈਖਿਕ ਪ੍ਰੋਗਰਾਮਿੰਗEXERCISE - Exercise17videos
ਰੈਖਿਕ ਪ੍ਰੋਗਰਾਮਿੰਗ
- BOOK - PSEB (PUNJABI MEDIUM)CHAPTER - ਮੈਟ੍ਰਿਕਸਾਂEXERCISE - Exercise104videos
ਮੈਟ੍ਰਿਕਸਾਂ
- BOOK - PSEB (PUNJABI MEDIUM)CHAPTER - ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀEXERCISE - Exercise112videos
ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀ
Similar Questions
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ Z=3x+4y ਦਾ ਅਧਿਕਤਮੀਕਰਣ ਕਰੋ: x+y≤4,x≥0,y≥0
03:07View Solutionਮੈਟ੍ਰਿਕਸ A=⎡⎢ ⎢⎣2519−735−25212√31−517⎤⎥ ⎥⎦, ਦੇ ਲਈ ਪਤਾ ਕਰੋ : ਮੈਟ੍ਰਿਕਸ ਦੀ ਤਰਤੀਬ।
09:34View Solutionx=3 ਤੇ ਫਲਨ f(x)=2x2−1 ਦੀ ਲਗਾਤਾਰਤਾ ਦੀ ਜਾਂਚ ਕਰੋ।
05:17View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
03:18View Solutionਜੇਕਰ f(x)=3x+45x−7 ਰਾਹੀਂ ਪਰਿਭਾਸ਼ਿਤ ਫਲਨ f:R−{75}→R−{35} ਅਤੇ g(x)=7x+45x−3 ਰਾਹੀਂ ਪਰਿਭਾਸ਼ਿਤ ਫਲਨ g:R−{35}→R−{75} ਦਿੱਤਾ ਹੈ, ਤਾਂ ਸਿੱਧ ਕਰੋ ਕਿ fog=IA ਅਤੇ gof=IB ਹਨ। ਇਸ ਤਰ੍ਹਾਂ ਕਿ IA(x)=x,∀x∈A ਅਤੇ IB(x)=x,∀x∈B, ਜਿੱਥੇ A = R -{3/5}, B = R - {7/5}ਹਨ।I_AਅਤੇI_B ਨੂੰ ਕ੍ਰਮਵਾਰ ਸਮੂਹਾਂ A ਅਤੇ B ਦੇ ਤਤਸਮਕ ਫਲਨ ਕਹਿੰਦੇ ਹਨ।
01:41View SolutionX ਅਤੇ Y ਪਤਾ ਕਰੋ ਜੇਕਰ 2X+3Y=[2340]ਅਤੇ3X+2Y=[2−2−15]
03:27View Solutionਜੇਕਰ A=[3−24−2]ਅਤੇI=[1001]ਅਤੇA2=kA−2I ਹੈ ਤਾਂ k ਦਾ ਮੁੱਲ ਪਤਾ ਕਰੋ।
04:20View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A')'=A
04:00View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A+B)'=A'+B'
02:14View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A+B)'=A'+B'
03:27View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A−B)'=A'−B'
09:28View Solutionਜੇਕਰ A=[−2312]ਅਤੇB=[−1012] ਹੈ ਤਾਂ (A+2B)' ਪਤਾ ਕਰੋ।
07:13View Solutionਜੇਕਰ A=⎡⎢⎣0ab−a0c−b−c0⎤⎥⎦ਤਾਂ12(A+A')ਅਤੇ(A−A') ਪਤਾ ਕਰੋ।
08:27View SolutionIf A = [[3,7],[2,5]] ਅਤੇ B = [[6,8],[7,9]] Then check that (AB)^-1 = B^-1A^-1 Is
05:11View SolutionIf A^-1 = [[3,-1,1],[-15,6,-5],[5,-2,2]] ਅਤੇ B = [[1,2,-2],[-1,3,0],[0,-2,1]] If so (AB)^-1 Find the value of
02:37View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:19View Solution