Doubtnut Promotions Sticky

Complete Solutions to EXERCISE of chapter ਸਰਲ ਰੇਖਾ ਵਿਚ ਗਤੀ of Class 11 book with complete answers and questions

Class 11PHYSICS
Chapterਸਰਲ ਰੇਖਾ ਵਿਚ ਗਤੀ
PSEB (PUNJABI MEDIUM)EXERCISE
Number Of Questions25
Academic Year2023-24
  1. ਹੇਠ ਦਿੱਤੇ ਗਏ ਗਤੀ ਦੇ ਕਿਹੜੇ ਉਦਾਹਰਨਾਂ ਵਿਚ ਵਸਤੂ ਨੂੰ ਲਗਭਗ ਬਿੰਦੂ ਵਸਤੂ ਮੰਨਿਆ ਜਾ ਸਕਦਾ ਹੈ:


    02:41
    View Solution
  2. ਦੋ ਬੱਚੇ A ਅਤੇ B ਆਪਣੇ ਸਕੂਲ O ਤੋਂ ਵਾਪਸ ਆ ਕੇ ਆਪਣੇ-ਆਪਣੇ ਘਰ ਕ੍ਰਮਵਾਰ P ਅਤੇ Q ਨੂੰ ਜਾ ਰਹੇ ਹਨ। ਉਹਨਾਂ ਦੀ ਸਥਿਤੀ -ਸਮਾਂ `(x-t)`) ਗ੍ਰਾਫ ਚਿੱਤਰ 3.19
    ਵਿਚ ਦਿਖਾਏ ਗਏ ਹਨ। ਹੇਠਾਂ ਦਿੱਤੇ ਗਏ ਬ੍ਰੈਕਟਾਂ ਵਿਚੋਂ ਸਹੀ ਉੱਤਰ ਚੁਣੋ।


    04:38
    View Solution
  3. ਇਕ ਔਰਤ ਆਪਣੇ ਘਰ ਤੋਂ ਸਵੇਰੇ 9.00 ਵਜੇ 2.50 ਕਿ.ਮੀ. ਦੂਰ ਆਪਣੇ ਦਫਤਰ ਲਈ ਸਿੱਧੀ ਸੜਕ ਤੇ `5 kmh^-1` ਦੀ ਚਾਲ ਨਾਲ ਚੱਲਦੀ ਹੈ। ਉੱਥੇ ਉਹ ਸ਼ਾਮ 5.00 ਵਜੇ ਤੱਕ ਰਹਿੰਦੀ ਹੈ ਅਤੇ `25 km h^-1` ਦੀ ਚਾਲ ਨਾਲ ਚੱਲ ਰਹੇ ਕਿਸੇ ਆਟੋ ਰਿਕਸ਼ਾ ਦੁਆਰਾ ਆਪਣੇ ਘਰ ਪਰਤ ਆਉਂਦੀ ਹੈ। ਢੁੱਕਵਾਂ ਪੈਮਾਨਾ ਚੁਣੋ ਅਤੇ ਉਸਦੀ ਗਤੀ ਦਾ `x-t` ਗ੍ਰਾਫ਼ ਖਿੱਚੋ।


    02:53
    View Solution
  4. ਕੋਈ ਸ਼ਰਾਬੀ ਕਿਸੇ ਤੰਗ ਗਲੀ ਵਿਚ 5 ਕਦਮ ਅੱਗੇ ਵੱਧਦਾ ਹੈ ਅਤੇ 3 ਕਦਮ ਪਿੱਛੇ ਆਉਂਦਾ ਹੈ ਉਸਦੇ ਬਾਅਦ ਫਿਰ 5 ਕਦਮ ਅੱਗੇ ਵੱਧਦਾ ਹੈ ਅਤੇ 3 ਕਦਮ ਪਿੱਛੇ ਆਉਂਦਾ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਉਸਦਾ ਹਰ ਕਦਮ 1 ਮੀ. ਲੰਬਾ ਹੈ ਅਤੇ 1 ਸਕਿੰਟ ਸਮਾਂ ਲਗਦਾ ਹੈ। ਉਸਦੀ ਗਤੀ ਦਾ `x-t` ਗ੍ਰਾਫ ਖਿੱਚੋ। ਗ੍ਰਾਫ ਤੋਂ ਅਤੇ ਕਿਸੇ ਹੋਰ ਵਿਧੀ ਤੋਂ ਇਹ ਪਤਾ ਕਰੋ ਕਿ ਉਹ ਜਿੱਥੋਂ ਚੱਲਣਾ ਸ਼ੁਰੂ ਕਰਦਾ ਹੈ, ੳੁੱਥੋਂ 13 ਮੀ. ਦੂਰ ਕਿਸੇ ਟੋਏ ਵਿਚ ਕਿੰਨੇ ਸਮੇਂ ਬਾਅਦ ਡਿੱਗਦਾ ਹੈ?


    06:19
    View Solution
  5. ਕੋਈ ਜੈੱਟ ਹਵਾਈ ਜਹਾਜ `500 kmh^-1` ਦੀ ਚਾਲ ਨਾਲ ਚੱਲ ਰਿਹਾ ਹੈ ਇਹ ਜੈੱਟ ਜਹਾਜ ਦੇ ਸਾਪੇਖ `1500 km h^-1` ਦੀ ਚਾਲ ਨਾਲ ਆਪਣੇ ਦਹਿਨ ਉਤਪਾਦਾਂ ਨੂੰ ਬਾਹਰ ਕੱਢਦਾ ਹੈ। ਜ਼ਮੀਨ ਤੇ ਖੜ੍ਹੇ ਕਿਸੇ ਪ੍ਰਖੇਕ ਦੇ ਸਾਪੇਖ ਇਹਨਾਂ ਦਹਿਨ ਉਤਪਾਦਾਂ ਦੀ ਚਾਲ ਕੀ ਹੋਵੇਗੀ ?


    02:45
    View Solution
  6. ਸਿੱਧੇ ਹਾਈਵੇ ਤੋਂ ਕੋਈ ਕਾਰ `126 kmh^-1` ਦੀ ਚਾਲ ਨਾਲ ਚੱਲ ਰਹੀ ਹੈ। ਇਸਨੂੰ 200 ਮੀ. ਦੀ ਦੂਰੀ ਤੇ ਰੋਕ ਦਿੱਤਾ ਜਾਂਦਾ ਹੈ।ਕਾਰ ਦੇ ਮੰਦਨ ਨੂੰ ਇਕ ਸਮਾਨ ਮੰਨੋ ਅਤੇ ਇਸਦਾ ਮਾਨ ਪਤਾ ਕਰੋ। ਕਾਰ ਨੂੰ ਰੁਕਣ ਲਈ ਕਿੰਨਾ ਸਮਾਂ ਲੱਗਿਆ?


    03:44
    View Solution
  7. ਦੋ ਰੇਲ ਗੱਡੀਆਂ A ਅਤੇ B ਦੋ ਸਮਾਂਤਰ ਪੱਟਰੀਆਂ ਉੱਪਰ ` 72 kmh^-1` ਦੀ ਇਕ ਸਮਾਨ ਚਾਲ ਨਾਲ ਇੱਕ ਹੀ ਦਿਸ਼ਾ ਵਿਚ ਚੱਲ ਰਹੀਆਂ ਹਨ। ਹਰੇਕ ਰੇਲ ਗੱਡੀ 400 ਮੀ. ਲੰਬੀ ਹੈ। ਰੇਲਗੱਡੀ A ਰੇਲਗੱਡੀ B ਤੋਂ ਅੱਗੇ ਹੈ। B ਦਾ ਡਰਾਈਵਰ A ਤੋਂ ਅੱਗੇ ਜਾਣਾ ਚਾਹੁੰਦਾ ਹੈ ਅਤੇ ਇਸਨੂੰ `1 m s^-2` ਦੇ ਪ੍ਰਵੇਗ ਨਾਲ ਪ੍ਰਵੇਗਿਤ ਕਰਦਾ ਹੈ। ਜੇ 50 ਸਕਿੰਟ ਦੇ ਬਾਅਦ B ਦਾ ਗਾਰਡ A ਦੇ ਡਰਾਈਵਰ ਤੋਂ ਅੱਗੇ ਹੋ ਜਾਂਦਾ ਹੈ ਤਾਂ ਦੋਨਾਂ ਵਿਚਕਾਰ ਅੰਰਭਿਕ ਦੂਰੀ ਕਿੰਨੀ ਸੀ ?


    04:15
    View Solution
  8. ਦੋ ਲੇਨ ਵਾਲੀ ਕਿਸੇ ਸੜਕ ਤੇ ਕਾਰ A `36 kmh^-1` ਦੀ ਚਾਲ ਨਾਲ ਚੱਲ ਰਹੀ ਹੈ।ਇੱਕ-ਦੂਸਰੇ ਤੋਂ ਉਲਟ ਦਿਸ਼ਾ ਵਿਚ ਚੱਲਦੀਆਂ ਦੋ ਕਾਰਾਂ B ਅਤੇ C ਜਿਹਨਾਂ ਵਿਚੋ ਹਰੇਕ ਦੀ ਚਾਲ `54 kmh^-1` ਹੈ, ਕਾਰ A ਤੱਕ ਪਹੁੰਚਣਾ ਚਾਹੁੰਦੀਆਂ ਹਨ। ਕਿਸੇ ਛਿਣ 'ਤੇ ਜਦੋਂ ਦੂਰੀ AB , ਦੂਰੀ AC ਦੇ ਬਰਾਬਰ ਹੈ ਅਤੇ ਦੋਨੋਂ `1Km` ਹਨ। ਕਾਰ B ਦਾ ਡਰਾਈਵਰ ਇਹ ਫੈਸਲਾ ਕਰਦਾ ਹੈ ਕਿ ਕਾਰ C ਦੇ ਕਾਰ A ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਕਾਰ A ਤੋਂ ਅੱਗੇ ਨਿਕਲ ਜਾਵੇ। ਕਿਸੇ ਦੁਰਘਟਨਾ ਤੋਂ ਬਚਣ ਲਈ ਕਾਰ B ਦਾ ਕਿੰਨਾ ਨਿਊਨਤਮ ਪ੍ਰਵੇਗ ਜ਼ਰੂਰੀ ਹੈ?


    06:15
    View Solution
  9. ਦੋ ਪਿੰਡ A ਅਤੇ B ਨਿਯਮਿਤ ਬੱਸ ਸੇਵਾ ਦੁਆਰਾ ਇੱਕ-ਦੂਜੇ ਨਾਲ ਜੁੜੇ ਹਨ ਅਤੇ ਹਰੇਕ T ਮਿੰਟ ਬਾਰ ਦੋਨੋਂ ਪਾਸੇ ਬੱਸਾਂ ਚੱਲਦੀਆਂ ਹਨ।ਕੋਈ ਵਿਅਕਤੀ ਸਾਈਕਲ ਤੇ `20 kmh^-1` ਦੀ ਚਾਲ ਨਾਲ A ਤੋਂ B ਵੱਲ ਜਾ ਰਿਹਾ ਹੈ ਅਤੇ ਇਹ ਨੋਟ ਕਰਦਾ ਹੈ ਕਿ ਹਰੇਕ 18 ਮਿੰਟਾਂ ਬਾਅਦ ਇਕ ਬੱਸ ਉਸਦੀ ਗਤੀ ਦੀ ਦਿਸ਼ਾ ਵਿਚ ਅਤੇ ਹਰੇਕ 6 ਮਿੰਟ ਬਾਅਦ ਉਸਦੇ ਉਲਰ ਦਿਸ਼ਾ ਵਿਚ ਲੰਘਦੀ ਹੈ। ਬੱਸ ਸੇਵਾਕਾਲ T ਕਿੰਨਾ ਹੈ ਅਤੇ ਬੱਸਾਂ ਸੜਕ 'ਤੇ ਕਿਸ ਚਾਲ (ਸਥਿਰ ਮੰਨੋ) ਨਾਲ ਚੱਲਦੀਆਂ ਸਨ?


    04:28
    View Solution
  10. ਕੋਈ ਖਿਡਾਰੀ ਇੱਕ ਗੇਂਦ ਨੂੰ ਉੱਪਰ ਵੱਲ ਅਰੰਭਿਕ ਚਾਲ `29.4 ms^-1` ਨਾਲ ਸੁੱਟਦਾ ਹੈ, ਗੇਂਦ ਦੀ ਉੱਪਰ ਵੱਲ ਗਤੀ ਦੌਰਾਨ ਪ੍ਰਵੇਗ ਦੀ ਦਿਸ਼ਾ ਕੀ ਹੋਵੇਗੀ?


    01:18
    View Solution
  11. ਕੋਈ ਖਿਡਾਰੀ ਇੱਕ ਗੇਂਦ ਨੂੰ ਉੱਪਰ ਵੱਲ ਅਰੰਭਿਕ ਚਾਲ `29.4 ms^-1` ਨਾਲ ਸੁੱਟਦਾ ਹੈ, ਇਸ ਦੀ ਗਤੀ ਦੇ ਸਿਖਰ ਵਾਲੇ ਬਿੰਦੂ ਤੇ ਗੇਂਦ ਦਾ ਵੇਗ ਅਤੇ ਪ੍ਰਵੇਗ ਕੀ ਹੋਣਗੇ?


    02:11
    View Solution
  12. ਕੋਈ ਖਿਡਾਰੀ ਇੱਕ ਗੇਂਦ ਨੂੰ ਉੱਪਰ ਵੱਲ ਅਰੰਭਿਕ ਚਾਲ `29.4 ms^-1` ਨਾਲ ਸੁੱਟਦਾ ਹੈ, , ਗੇਂਦ ਦੇ ਸਿਖਰ ਬਿੰਦੂ ਤੇ ਸਥਾਨ ਅਤੇ ਸਮੇਂ ਨੂੰ `x=0` ਅਤੇ `t=0` ਚੁਣੋ, ਖੜ੍ਹੇਦਾਅ ਹੇਠਾਂ ਵੱਲ ਦੀ ਦਿਸ਼ਾ ਨੂੰ x ਧੁਰੇ ਦੀ ਧਨਾਤਮਕ ਦਿਸ਼ਾ ਮੰਨੋ। ਗੇਂਦ ਦੀ ਉਪਰ ਅਤੇ ਹੇਠਾਂ ਵੱਲ ਗਤੀ ਦੌਰਾਨ ਸਥਿਤੀ, ਵੇਗ ਅਤੇ ਪ੍ਰਵੇਗ ਦੇ ਚਿੰਨ੍ਹ ਦੱਸੋ।


    02:17
    View Solution
  13. ਕੋਈ ਖਿਡਾਰੀ ਇੱਕ ਗੇਂਦ ਨੂੰ ਉੱਪਰ ਵੱਲ ਅਰੰਭਿਕ ਚਾਲ `29.4 ms^-1` ਨਾਲ ਸੁੱਟਦਾ ਹੈ, ਕਿਸ ਉਚਾਈ ਤੱਕ ਗੇਂਦ ਉੱਪਰ ਜਾਂਦੀ ਹੈ ਅਤੇ ਕਿੰਨੀ ਦੇਰ ਬਾਅਦ ਗੇਂਦ ਖਿਡਾਰੀ ਦੇ ਹੱਥਾਂ ਵਿਚ ਆ ਜਾਂਦੀ ਹੈ?(`g=9.8 ms^-2` ਅਤੇ ਹਵਾ ਦਾ ਪ੍ਰਤੀਰੋਧ ਉਪੇਖਿਤ ਕੀਤਾ ਜਾ ਸਕਦਾ ਹੈ)


    03:48
    View Solution
  14. ਹੇਠਾਂ ਦਿੱਤੇ ਗਏ ਕਥਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਕਾਰਨ ਦੱਸਦੇ ਹੋਏ ਅਤੇ ਉਦਾਹਰਨ ਦਿੰਦੇ ਹੋਏ ਦੱਸੋ ਕਿ ਇਹ ਸੱਚ ਹਨ ਜਾਂ ਝੂਠ, ਇਕ ਵਿਮੀ ਗਤੀ ਵਿਚ ਕਿਸੇ ਕਣ ਦੀ


    05:46
    View Solution
  15. ਇਕ ਗੇਂਦ ਨੂੰ 90 ਮੀ. ਦੀ ਉੱਚਾਈ ਤੋਂ ਫਰਸ਼ ਤੇ ਸੁੱਟਿਆ ਜਾਂਦਾ ਹੈ। ਫਰਸ਼ ਦੇ ਨਾਲ ਹਰੇਕ ਟੱਕਰ ਵਿਚ ਗੇਂਦ ਦੀ ਚਾਲ `1/10` ਘੱਟ ਜਾਂਦੀ ਹੈ। ਇਸਦੀ ਗਤੀ ਦਾ `t= 0` ਤੋਂ 12 ਸਕਿੰਟ ਦੇ ਵਿਚਕਾਰ ਚਾਲ ਸਮਾਂ-ਗ੍ਰਾਫ ਖਿੱਚੋ।


    07:29
    View Solution
  16. ਉਦਾਹਰਣ ਸਮੇਤ ਹੇਠ ਲਿਖਿਆਂ ਵਿਚਕਾਰ ਅੰਤਰ ਸਪੱਸ਼ਟ ਕਰੋ।(a) ਕਿਸੇ ਸਮੇਂ ਅੰਤਰਾਲ ਵਿਚ ਵਿਸਥਾਪਨ ਦੇ ਪਰਿਮਾਣ(ਜਿਸ ਨੂੰ ਕਦੇ-ਕਦੇ ਦੂਰੀ ਵੀ ਆਖਿਆਂ ਜਾਂਦਾ ਹੈ) ਅਤੇ ਕਿਸੇ ਕਣ ਦੁਆਰਾ ਉਸੇ ਅੰਤਰਾਲ ਦੌਰਾਨ ਤੈਅ ਕੀਤੇ ਗਏ ਪਥ ਦੀ ਕੁੱਲ ਲੰਬਾਈ ।


    03:01
    View Solution
  17. (a) ਕਿਸੇ ਸਮੇਂ ਅੰਤਰਾਲ ਵਿਚ ਵਿਸਥਾਪਨ ਦੇ ਪਰਿਮਾਣ(ਜਿਸ ਨੂੰ ਕਦੇ-ਕਦੇ ਦੂਰੀ ਵੀ ਆਖਿਆਂ ਜਾਂਦਾ ਹੈ) ਅਤੇ ਕਿਸੇ ਕਣ ਦੁਆਰਾ ਉਸੇ ਅੰਤਰਾਲ ਦੌਰਾਨ ਤੈਅ ਕੀਤੇ ਗਏ ਪਥ ਦੀ ਕੁੱਲ ਲੰਬਾਈ ।(b) ਕਿਸੇ ਸਮੇਂ ਅੰਤਰਾਲ ਵਿਚ ਔਸਤ ਵੇਗ ਦੇ ਪਰਿਮਾਣ ਅਤੇ ਉਸੇ ਅੰਤਰਾਲ ਵਿਚ ਔਸਤ ਚਾਲ (ਕਿਸੇ ਸਮੇਂ ਅੰਤਰਾਲ ਵਿਚ ਕਿਸੇ ਕਣ ਦੀ ਔਸਤ ਚਾਲ ਨੂੰ ਸਮੇਂ ਅੰਤਰਾਲ ਦੁਆਰਾ ਭਾਗ ਕੀਤੀ ਕੁੱਲ ਪਥ ਲੰਬਾਈ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਂਦਾ ਹੈ)।ਦਰਸਾਉ ਕਿ (a) ਅਤੇ(b) ਦੋਨਾਂ ਵਿਚ ਹੀ ਦੂਸਰੀ ਰਾਸ਼ੀ ਪਹਿਲੀ ਤੋਂ ਵੱਧ ਜਾਂ ਉਸਦੇ ਬਰਾਬਰ ਹੈ। ਸਮਾਨਤਾ ਦਾ ਚਿੰਨ੍ਹ ਕਦੋਂ ਸਹੀ ਹੁੰਦਾ ਹੈ ? (ਸਹੂਲਤ ਲਈ ਸਿਰਫ ਇਕ ਵਿਧੀ ਗਤੀ ਤੇ ਵਿਚਾਰ ਕਰੋ।)


    06:52
    View Solution
  18. ਕੋਈ ਵਿਅਕਤੀ ਆਪਣੇ ਘਰ ਤੋਂ ਸਿੱਧੀ ਸੜਕ ਤੇ `5 kmh^-1` ਦੀ ਚਾਲ ਨਾਲ 2.5km ਦੂਰ ਬਜ਼ਾਰ ਤਕ ਪੈਦਲ ਚੱਲਦਾ ਹੈ ਪਰੰਤੂ ਬਜ਼ਾਰ ਬੰਦ ਦੇਖ ਕੇ ਉਸੇ ਛਿਣ ਵਾਪਸ ਮੁੜ ਜਾਂਦਾ ਹੈ ਅਤੇ `7.5 kmh^-1` ਦੀ ਚਾਲ ਨਾਲ ਘਰ ਪਰਤ ਆਉਂਦਾ ਹੈ। ਸਮਾਂ ਅੰਤਰਾਲ 0-50 ਮਿੰਟ ਦੌਰਾਨ ਉਸ ਵਿਅਕਤੀ (1)ਦੀ ਔਸਤ ਵੇਗ ਦਾ ਪਰਿਮਾਣ ਅਤੇ (2)ਦੀ ਔਸਤ ਚਾਲ ਕੀ ਹੈ?


    04:54
    View Solution
  19. ਕੋਈ ਵਿਅਕਤੀ ਆਪਣੇ ਘਰ ਤੋਂ ਸਿੱਧੀ ਸੜਕ ਤੇ `5 kmh^-1` ਦੀ ਚਾਲ ਨਾਲ 2.5km ਦੂਰ ਬਜ਼ਾਰ ਤਕ ਪੈਦਲ ਚੱਲਦਾ ਹੈ ਪਰੰਤੂ ਬਜ਼ਾਰ ਬੰਦ ਦੇਖ ਕੇ ਉਸੇ ਛਿਣ ਵਾਪਸ ਮੁੜ ਜਾਂਦਾ ਹੈ ਅਤੇ `7.5 kmh^-1` ਦੀ ਚਾਲ ਨਾਲ ਘਰ ਪਰਤ ਆਉਂਦਾ ਹੈ। ਸਮਾਂ ਅੰਤਰਾਲ 0-50 ਮਿੰਟ ਦੌਰਾਨ ਉਸ ਵਿਅਕਤੀ (1)ਦੀ ਔਸਤ ਵੇਗ ਦਾ ਪਰਿਮਾਣ ਅਤੇ (2)ਦੀ ਔਸਤ ਚਾਲ ਕੀ ਹੈ?


    04:54
    View Solution
  20. ਕੋਈ ਵਿਅਕਤੀ ਆਪਣੇ ਘਰ ਤੋਂ ਸਿੱਧੀ ਸੜਕ ਤੇ `5 kmh^-1` ਦੀ ਚਾਲ ਨਾਲ 2.5km ਦੂਰ ਬਜ਼ਾਰ ਤਕ ਪੈਦਲ ਚੱਲਦਾ ਹੈ ਪਰੰਤੂ ਬਜ਼ਾਰ ਬੰਦ ਦੇਖ ਕੇ ਉਸੇ ਛਿਣ ਵਾਪਸ ਮੁੜ ਜਾਂਦਾ ਹੈ ਅਤੇ `7.5 kmh^-1` ਦੀ ਚਾਲ ਨਾਲ ਘਰ ਪਰਤ ਆਉਂਦਾ ਹੈ। ਸਮਾਂ ਅੰਤਰਾਲ 0-40 ਮਿੰਟ ਦੌਰਾਨ ਉਸ ਵਿਅਕਤੀ (1)ਦੀ ਔਸਤ ਵੇਗ ਦਾ ਪਰਿਮਾਣ ਅਤੇ (2)ਦੀ ਔਸਤ ਚਾਲ ਕੀ ਹੈ?


    03:59
    View Solution
  21. ਚਿੱਤਰ 3.21 ਵਿਚ ਕਿਸੇ ਕਣ ਦੀ ਇਕ ਵਿਮੀ ਗਤੀ ਦਾ `x-t` ਗ੍ਰਾਫ਼ ਦਿਖਾਇਆ ਗਿਆ ਹੈ। ਗ੍ਰਾਫ਼ ਤੋਂ ਕੀ ਇਹ ਕਹਿਣਾ ਠੀਕ ਹੋਵੇਗਾ ਕਿ ਇਹ ਕਣ `t < 0`ਲਈ ਕਿਸੇ ਸਰਲ ਰੇਖਾ ਵਿਚ ਅਤੇ `t > 0`ਲਈ ਕਿਸੇ ਪੈਰਾਬੋਲੀ ਪਥ ਵਿਚ ਗਤੀ ਕਰਦਾ ਹੈ। ਜੇ ਨਹੀਂ, ਤਾਂ ਗ੍ਰਾਫ਼ ਦੇ ਸੰਗਤ ਕਿਸੇ ਉਚਿਤ ਭੌਤਿਕ ਹਵਾਲੇ ਦਾ ਸੁਝਾਅ ਦਿਉ।


    02:46
    View Solution
  22. ਕਿਸੇ ਹਾਈਵੇ ਤੇ ਪੁਲਿਸ ਦੀ ਕੋਈ ਗੱਡੀ `30 km//h` ਦੀ ਚਾਲ ਨਾਲ ਚੱਲ ਰਹੀ ਹੈ। ਅੰਤ ਇਹ ਉਸੇ ਦਿਸ਼ਾ ਵਿਚ `192 kmh^-1` ਦੀ ਚਾਲ ਨਾਲ ਜਾ ਰਹੀ ਕਿਸੇ ਚੋਰ ਦੀ ਕਾਰ ਤੇ ਗੋਲੀ ਚਲਾਉਂਦੀ ਹੈ। ਜੇ ਗੋਲੀ ਦੀ ਨਾਲ ਮੁੱਖੀ ਚਾਲ `150ms^-1` ਹੈ ਤਾਂ ਚੋਰ ਦੀ ਕਾਰ ਨੂੰ ਗੋਲੀ ਕਿਸ ਚਾਲ ਨਾਲ ਵੱਜੇਗੀ ?(ਨੋਟ :ਉਸ ਚਾਲ ਨੂੰ ਪਤਾ ਕਰੋ ਜੋ ਚੋਰ ਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਰੂਰੀ ਹੋਵੇ)।


    02:36
    View Solution
  23. ਚਿੱਤਰ 3.23 ਵਿਚ ਕਿਸੇ ਕਣ ਦੀ ਇੱਕ ਵਿਮੀ ਸਰਲ ਆਵਰਤੀ ਗਤੀ ਲਈ `x - t` ਗ੍ਰਾਫ਼ ਦਿਖਾਇਆ ਗਿਆ ਹੈ ।(ਇਸ ਗਤੀ ਬਾਰੇ ਤੁਸੀਂ ਅਧਿਆਇ 14 ਵਿਚ ਪੜ੍ਹੋਗੇ ) ਸਮਾਂ t= 0.3 , 1.2 s , -1.2 s ਤੇ ਕਣ ਦੀ ਸਥਿਤੀ ,ਵੇਗ ਅਤੇ ਪ੍ਰਵੇਗ ਦੇ ਚਿੰਨ੍ਹ ਕੀ ਹੋਣਗੇ?


    04:03
    View Solution
  24. ਕਿਸੇ ਸਥਿਰ ਲਿਫਟ ਵਿਚ (ਜੋ ਉੱਪਰੋਂ ਖੁੱਲੀ ਹੈ) ਕੋਈ ਬੱਚਾ ਖੜ੍ਹਾ ਹੈ। ਉਹ ਆਪਣੇ ਪੂਰੇ ਜ਼ੋਰ ਨਾਲ ਇਕ ਗੇਂਦ ਉੱਪਰ ਵੱਲ ਸੁੱਟਦਾ ਹੈ ਜਿਸਦੀ ਅਰੰਭਿਕ ਚਾਲ `49ms^-1` ਹੈ।ਉਸਦੇ ਹੱਥਾਂ ਵਿਚ ਗੇਂਦ ਵਾਪਿਸ ਆਉਣ ਵਿਚ ਕਿੰਨਾਂ ਸਮਾਂ ਲਗੇਗਾ? ਜੇ ਲਿਫਟ ਉੱਪਰ ਵੱਲ `5ms^-1` ਦੀ ਇਕ ਸਮਾਨ ਚਾਲ ਨਾਲ ਗਤੀ ਕਰਨਾ ਸ਼ੁਰੂ ਕਰ ਦੇਵੇ ਅਤੇ ਉਹ ਬੱਚਾ ਫਿਰ ਗੇਂਦ ਨੂੰ ਆਪਣੇ ਪੂਰੇ ਜ਼ੋਰ ਨਾਲ ਉੱਤਰ ਸੁੱਟਦਾ ਹੈ ਤਾਂ ਗੇਂਦ ਕਿੰਨੀ ਦੇਰ ਬਾਅਦ ਉਸਦੇ ਹੱਥ ਵਿਚ ਵਾਪਸ ਆ ਜਾਵੇਗੀ ?


    05:38
    View Solution
  25. ਕਿਸੇ ਨਿਸ਼ਚਿਤ ਦਿਸ਼ਾ ਦੇ ਵੱਲ ਚੱਲ ਰਹੇ ਕਿਸੇ ਕਣ ਦਾ ਚਾਲ-ਸਮਾਂ ਗ੍ਰਾਫ਼ ਚਿੱਤਰ 3.28 ਵਿਚ ਦਿਖਾਇਆ ਗਿਆ ਹੈ। ਕਣ ਦੁਆਰਾ (a) `t=0` ਤੋਂ `t = 10 s`, (b) `t = 2s` ਤੋਂ `6s` ਦੇ ਵਿਚਕਾਰ ਤੈਅ ਕੀਤੀ ਗਈ ਦੂਰੀ ਪਤਾ ਕਰੋ। (a) ਅਤੇ (b) ਵਿਚ ਦਿੱਤੇ ਗਏ ਅੰਤਰਾਲਾਂ ਦੌਰਾਨ ਕਣ ਦੀ ਔਸਤ ਚਾਲ ਕੀ ਹੈ?


    08:19
    View Solution

EXERCISE questions and complete solutions for chapter ਸਰਲ ਰੇਖਾ ਵਿਚ ਗਤੀ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਸਰਲ ਰੇਖਾ ਵਿਚ ਗਤੀ